How is Punjab free from these families?
ਸੱਭ ਨੂੰ ਪਤਾ ਹੀ ਆ ਕਿ ਸਾਡੇ ਪੰਜਾਬ ਵਿੱਚ ਲਗਪਗ 3 ਕਰੋੜ ਦੀ ਆਬਾਦੀ ਆ ਤੇ ਓਸ ਵਿੱਚੋ ਹਰ ਇਕ ਦਿਨ ਲਗਪਗ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਬਾਹਰ ਨੂੰ ਜਾ ਰਹੇ ਹਨ ।
ਸਾਡੇ ਪੰਜਾਬ ਵਿੱਚ ਲਗਪਗ 55 ਲੱਖ ਘਰ ਹਨ ਤੇ ਇਸਦੇ ਉੱਲਟ ਹੀ ਪੰਜਾਬ ਸਰਕਾਰ ਦੇ ਇਰਾਦੇ ਜਾ ਜਾਣਕਾਰੀ ਦੇ ਹਿਸਾਬ ਨਾਲ 54 ਲੱਖ passport ਬਣ ਚੁੱਕੇ ਹਨ ।
ਸੋ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਇਕ ਰੇਗਿਸਤਾਨ ਵਾਂਗ ਸੁਣਾ ਹੋ ਕੇ ਰਹਿ ਜਾਵੇਗਾ
Comments
Post a Comment