ਪਤਨੀ ਨੇ ਦੀਆ ਪਤੀ ਕੋ ਧੋਖਾ
ਇੱਕ ਵਾਰ ਦੀ ਗੱਲ ਆ ਕੇ ਇਕ ਬੰਦੇ ਨੇ ਆਪਣਾ ਸਾਰਾ ਕੰਮ ਕਾਰ ਤੇ ਆਪਣੇ ਰਿਸਤੇਦਾਰਾ ਤੇ ਹੋਰ ਸਕੇ ਭਰਾਵਾਂ ਤੋਂ ਪੈਸਾ ਉਧਾਰ ਲੈ ਕੇ
ਆਪਣੀ ਪਤਨੀ ਨੂੰ ਪੜ੍ਹਨ ਲਈ ਲਾਇਆ ਤੇ ਉਸਨੂੰ
ਇਕ ਚੰਗੀ ਨੌਕਰੀ ਤੇ ਲਾਇਆ
ਪਰ ਓਹੀ ਗੱਲ ਹੋਈ
ਕੇ ਪੈਸਾ ਦੇਖ ਕੇ ਜਨਾਨੀ ਆਪਣੀ ਜਾਤ ਬਦਲ ਲੈਂਦੀ ਆ ਏਥੇ ਤਾਂ ਫੇਰ ਵੀ ਆਪਣਾ ਪਤੀ ਬਦਲਣਾ ਸੀ
ਓਸ ਨੇ ਆਪਣੇ ਪਤੀ ਨੂੰ ਛੱਡ ਕੇ ਹੋਰ ਨਾਲ ਵੀ ਸਬੰਧ ਬਣਾਏ
ਤੇ ਆਪਣੇ ਪਤੀ ਨੂੰ cheat ਕਰਿਆ
ਹੁਣ ਉਹ ਤਲਾਕ ਲੈਣ ਤੱਕ ਆ ਰਹੇ ਨੇ
ਬਾਕੀ ਦੀਆਂ ਗੱਲਾਂ ਤੁਸੀ youtube ਜਾ ਗੂਗਲ ਤੋਂ v dekh ਸਕਦੇ ਓ
ਬਾਕੀ ਆ ਝੂਠੇ ਮੀਡੀਆ ਵਾਲੇ ਵਿਊ ਲੈਣ ਦੇ ਮਾਰੇ ਝੂਠ ਵੀ ਦਿਖਾ ਦਿੰਦੇ ਨੇ
ਬਾਕੀ ਸਤ ਸ੍ਰੀ ਆਕਾਲ
Comments
Post a Comment